ਪੰਜਾਬ ਵਿੱਚ 15 ਫਰਵਰੀ ਤੋਂ ਵਿਦੇਸ਼ੀ ਪੜਾਈ ਤੇ ਪਲੇਸਮੈਂਟ ਸੈੱਲ ਦੀ ਹੋਵੇਗੀ ਸ਼ੁਰੂਆਤ: ਰੋਜ਼ਗਾਰ ਉਤਪਤੀ ਮੰਤਰੀ

ਕੇਂਦਰ ਸਰਕਾਰ ਨੇ ਇਸ ਸੈੱਲ ਨੂੰ ਦਿੱਤੀ ਮਨਜ਼ੂਰੀਨਸ਼ਿਆਂ ਵਿੱਚ ਫਸੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆ ਕੇ ਹੁਨਰਮੰਦ ਕਰਨ ਲਈ ‘ਮਿਸ਼ਨ ਸਕਾਈ’ ਹੋਵੇਗਾ ਲਾਂਚ ਚੰਡੀਗੜ, 5 ਜਨਵਰੀ। ਪੰਜਾਬ ਸਰਕਾਰ ਵੱਲੋਂ 15 ਫਰਵਰੀ ਤੋਂ ਵਿਦੇਸ਼ੀ ਸਟੱਡੀ ਅਤੇ ਪਲੇਸਮੈਂਟ ਸੈੱਲ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਇਸ ਸੈੱਲ ਦੀ ਸਥਾਪਨਾ … Continue reading ਪੰਜਾਬ ਵਿੱਚ 15 ਫਰਵਰੀ ਤੋਂ ਵਿਦੇਸ਼ੀ ਪੜਾਈ ਤੇ ਪਲੇਸਮੈਂਟ ਸੈੱਲ ਦੀ ਹੋਵੇਗੀ ਸ਼ੁਰੂਆਤ: ਰੋਜ਼ਗਾਰ ਉਤਪਤੀ ਮੰਤਰੀ